ਯਾਰ ਚੱਲੇ ਨੇ on top ਤੇ... ਕੰਮ ਸਾਡਾ ਕੋਈ ਰੁਕਣਾ ਨਹੀਂ... ਜਿਥੇ ਅੜ ਯਾਰ ਤੇਰਾ ਤੂ ਦਸ ਉਥੇ ਕਿਰ੍ਹਾ ਝੁਕਣਾ ਨਹੀਂ... ਕਈ ਰਲਗੇ ਮਾਸੀ ਆਲੇ ਨਾਲ ਬਣਦੇ ਫਿਰਨ star ਕੁੜੇ... time ਆਉਣ ਦੇ ਮੇਰਾ ਮੂੰਹ ਤੇ ਬਣ ਦੇਣੇ ਮੈ ਰਮਾਲ ਕੁੜੇ...