Fish Audio
Fish Audio
Home
Discovery

Products

Story Studio
Text To Speech
Create Voice
Sound Effects
Audio Separation
Speech to Text
What's New
Tutorials
Upgrade Now
Aham

Aham

@Ranveer Singh
Uses0
Shares0
Likes0
Saved by0

ਹੋ ਮੰਗੀਏ ਕੀ ਖ਼ੈਰ.. ਉਹ ਅੱਜ ਹੋਈ ਗ਼ੈਰ.. ਪੂੰਝੇ ਲਾਉਂਦੀ ਨਹੀਂਓ ਪੈਰ.. ਵਿਆਹੀ ਗਈ ਵੱਡੇ ਸ਼ਹਿਰ.. ਹਾਏ ਬਹਾਨਾ ਬਣਗੀ ਨਖ਼ਰੋ.. ਨਿੱਤ ਦੀ.. ਬੋਤਲ ਦਾ.. ਰੋਕ ਦੀ ਰਹਿੰਦੀ ਸੀ ਮਿੱਤਰਾ ਨੂੰ.. ਪੀਣੀ ਤੋਂ.. ਹੋ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਹੋ ਕੋਠੇ ਤੇ ਗਲਾਸੀ ਏ.. ਚੰਨ ਵੇ.. ਕੋਠੇ ਤੇ.. ਗਲਾਸੀ ਏ.. ਹੋ ਮਰਨ.. ਕਰਾ ਗੀ ਜੱਟ ਦਾ.. ਮਰਨ.. ਕਰਾ ਗੀ ਜੱਟ ਦਾ.. ਹਾਏ ਗੱਲ.. ਜਾਂਦੀ ਨੀਂ ਜੋ ਆਖੀ ਏ.. ਸੋਹਣਿਆ.. ਗੱਲ ਜਾਂਦੀ ਨੀਂ ਜੋ ਆਖੀ ਏ.. ਹੋ ਵੈੱਨ ਐਮ ਗੋਨ.. ਬਹਿਜੀ ਦਿਲ ਤੇ ਨਾ ਲਾਉਣ.. ਵੇ ਤੂੰ ਹੋ ਜੀ ਮੂਵ ਓਨ.. ਮੈਂ ਕੌਣ ਤੇ ਤੂੰ ਕੌਣ.. ਹਾਏ ਹੁੰਦਾ ਉਹਨੂੰ ਪਿਆਰ.. ਹੋਣ ਨੂੰ ਕੀ ਨਾ ਹੁੰਦਾ.. ਕਰਦੇ ਵੀ ਕੀ ਆਸ.. ਮੁਹੱਬਤ ਹੀਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਹਾਏ ਦੋ ਪੱਤਰ ਮਲੋਕਾਂ ਦੇ.. ਓ ਦੋ ਪੱਤਰ ਮਲੋਕਾਂ ਦੇ.. ਹੋ ਗੱਲਾਂ ਨੇ.. ਬਣਾਉਂਦੇ ਫਿਰਦੇ.. ਹਾਏ ਮੂੰਹ ਫੜੀਏ ਕੀ.. ਲੋਕਾਂ ਦੇ.. ਪੁੱਛਦੇ ਆ ਜਾਣ ਜਾਣ.. ਧੋਖਾ ਕਰਗੀ ਰਕਾਨ.. ਤੇਰੀ ਆਉਂਦੀ ਨੀਂ ਪਛਾਣ.. ਗਿਆ ਲੁੱਟਿਆ ਜਹਾਂਨ.. ਹਾਏ ਮੌਤ ਮਜਾਜਣ.. ਤੱਕਦੀ ਸਾਨੂੰ ਦੂਰ ਖੜ੍ਹੀ.. ਫਿੱਕਾ ਪੈ ਗਿਆ ਜੀਅ ਹੁਣ ਜ਼ਿੰਦਗ਼ੀ.. ਜੀਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ.. ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ.. ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..

hi flagHIFemaleMiddle AgedDeepWarmLowHigh
Public
5 months ago
Use Voice
There's no audio samples yet

Explore Related Models

Ay
Ayansh
Ad
Adityaswami
Ah
Ahasan
Ye
Yep
Sa
Sahil
Is
Ishq bawla 2.0
Mi
Mirkasem
Am
Aman_Hyumin
Am
Aman_Hyumin
Ar
Aryan
Am
Amit
En
Encore